10 March 2025 5:37 PM IST
ਅਮਰੀਕਾ ਦੀ ਪਿਟਜ਼ਬਰਗ ਯੂਨੀਵਰਸਿਟੀ ਵਿਚ ਪੜ੍ਹਦੀ 20 ਸਾਲਾ ਭਾਰਤੀ ਮੁਟਿਆਰ ਕਈ ਦਿਨ ਤੋਂ ਲਾਪਤਾ ਹੈ ਜੋ ਆਪਣੀਆਂ ਸਹੇਲੀਆਂ ਨਾਲ ਸੈਰ-ਸਪਾਟਾ ਕਰਨ ਡੌਮੀਨਿਕਨ ਰਿਪਬਲਿਕ ਦੇ ਪੁੰਟਾ ਕਾਨਾ ਗਈ ਸੀ।