ਜਾਣੋ ਕੁੱਤਿਆਂ ਲਈ ਕਿਉਂ ਬਣ ਰਹੇ QR ਕੋਡ ਵਾਲੇ ਸਪੈਸ਼ਲ 'ਆਧਾਰ ਕਾਰਡ'

ਨਵੀਂ ਦਿੱਲੀ, 2 ਮਈ, ਪਰਦੀਪ ਸਿੰਘ: ਦਿੱਲੀ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਸਟਰੀਟ ਡੌਗ ਦੇ ਲਈ QR ਕੋਡ ਵਾਲੇ ਆਈਡੀ ਕਾਰਡ ਬਣਾਏ ਜਾ ਰਹੇ ਹਨ। ਇੰਨ੍ਹਾਂ ਕਾਰਡ ਵਿੱਚ ਕੁੱਤਿਆਂ ਦੇ ਲਈ ਜ਼ਰੂਰੀ ਡਿਟੇਲ ਹੁੰਦੀ ਹੈ ਜਿਵੇ - ਨਾਮ, ਵੈਕਸੀਨ ਰਿਕਾਰਡ ਅਤੇ...