17 April 2025 7:50 PM IST
ਕੇਂਦਰ ਸਰਕਾਰ ਵੱਲੋਂ ਡੋਗ ਬਰੀਡਰਾਂ ਦੇ ਖਿਲਾਫ ਇਕ ਨਵਾਂ ਫਰਮਾਨ ਜਾਰੀ ਕਰ ਦਿੱਤਾ। ਜਿਸ ਦੇ ਨਾਲ ਡੋਗ ਬਰੀਡਰ ਕਾਫੀ ਜਿਆਦਾ ਨਿਰਾਸ ਅਤੇ ਪਰੇਸ਼ਾਨ ਹਨ। ਕੇਂਦਰ ਸਰਕਾਰ ਵੱਲੋਂ ਐਨੀਮਲ ਵੈਲਫੇਅਰ ਬੋਰਡ ਬਣਾ ਕੇ ਪੰਜ ਮੈਂਬਰੀ ਕਮੇਟੀ ਨਿਯੁਕਤ ਕੀਤੀ ਗਈ...