ਪਟਾਕਿਆਂ 'ਤੇ ਲੱਗੀ ਪੂਰਨ ਪਾਬੰਦੀ, SC ਨੇ ਨੇ ਕਿਹਾ ਸਿਰਫ਼ 'ਹੈਪੀ ਦੀਵਾਲੀ' ਬੋਲੋ

ਨਵੀਂ ਦਿੱਲੀ : ਇਹ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਵਾਲੇ ਦੀਵਾਲੀ 'ਤੇ ਦੀਵੇ ਹੀ ਜਗਾਉਣਗੇ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਵੱਲੋਂ ਪਟਾਕਿਆਂ 'ਤੇ ਲਾਈ ਪਾਬੰਦੀ ਦੇ ਮਾਮਲੇ 'ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ...