ਦੀਵਾਲੀ ਦੀ ਰਾਤ ਪਤੀ ਨੂੰ ਦਿੱਤੀ ਮੌਤ

ਜਲੰਧਰ : ਦੀਵਾਲੀ ਵਾਲੀ ਰਾਤ ਖ਼ੁਸ਼ੀਆਂ ਨੂੰ ਦਰਦਾਂ ਵਿਚ ਉਸ ਵਕਤ ਬਦਲ ਦਿੱਤਾ ਗਿਆ ਜਦੋਂ ਇਕ ਪਤਨੀ ਨੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ। ਇਹ ਘਟਨਾ ਲਾਂਬੜਾ ਦੇ ਪਿੰਡ ਲਾਲੀਆ ਖੁਰਦ ਦੀ ਹੈ। ਘਟਨਾ ਤੋਂ ਬਾਅਦ ਦੋਸ਼ੀ ਪਤਨੀ ਮੌਕੇ ਤੋਂ ਫਰਾਰ ਹੋ ਗਈ।...