ਮਰਦਾਂ ਵਿੱਚ ਵੱਧ ਰਹੀ ਆਹ ਗੰਭੀਰ ਬਿਮਾਰੀ, ਹੁਣੇ ਜਾਣ ਲਓ ਲੱਛਣ

ਅਕਸਰ ਹੀ ਤੁਸੀਂ ਹਸਪਤਾਲਾਂ ਵਿੱਚ ਜਾਂ ਜਨਰਲੀ ਦੇਖਿਆ ਹੋਵੇਗਾ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜਿਆਦਾ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਹਨ। ਪਰ ਇਸਦਾ ਮਤਲਬ ਇਹ ਬਿਲਕੁੱਲ ਨਹੀਂ ਹੈ ਕਿ ਮਰਦਾਂ ਨੂੰ ਕੋਈ ਬਿਮਾਰੀ ਜਾਂ ਕੋਈ ਤਕਲੀਫ ਨਹੀਂ...