ਰਾਜ ਸਭਾ ’ਚ ਮਹਿਲਾ ਰਾਖਵਾਂਕਰਨ ਬਿਲ ’ਤੇ ਚਰਚਾ

ਨਵੀਂ ਦਿੱਲੀ, 21 ਸਤੰਬਰ : ਮਹਿਲਾ ਰਾਖਵਾਂਕਰਨ ਬਿਲ ਯਾਨੀ ਨਾਰੀ ਸ਼ਕਤੀ ਵੰਦਨ ਬਿਲ ਦੇ ਲੋਕ ਸਭਾ ਵਿਚ ਪਾਸ ਹੋਣ ਤੋਂ ਬਾਅਦ ਵੀਰਵਾਰ ਲੂੰ ਰਾਜਸਭਾ ਵਿਚ ਚਰਚਾ ਕੀਤੀ ਗਈ, ਜਿਸ ਦੌਰਾਨ 60 ਸਾਂਸਦਾਂ ਨੇ ਬਿਲ ’ਤੇ ਚਰਚਾ ਵਿਚ ਆਪਣੇ ਵਿਚਾਰ ਪੇਸ਼ ਕੀਤੇ,...