20 May 2025 12:50 PM IST
ਜਲੰਧਰ ਵਿੱਚ ਤੜਕੇ ਤੜਕੇ ਪੁਲਿਸ ਦਾ ਖੁੰਖਾਰ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਗੁਰਗੇ ਨਾਲ ਮੁਕਾਬਲਾ ਹੋਇਆ ਜਿਸਤੋਂ ਬਾਅਦ ਗੁਰਗਾ ਜ਼ਖਮੀ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਇਹ ਮੁੱਠਭੇੜ ਜਲੰਧਰ ਦੇ ਆਦਮਪੁਰ ਦੇ ਪਿੰਡ ਕਾਲਰਾ ਮੋੜ ਉੱਤੇ ਹੋਈ ਅਤੇ...