ਟੈਕਨੋਲੌਜੀ ਦੇ ਦੌਰ ਵਿੱਚ ਛਾਏ ਹੋਏ ਨੇ ਡਾਕ ਘਰ, 151 ਦੇਸ਼ ਮਨਾਉਂਦੇ ਨੇ ਕੌਮਾਂਤਰੀ ਡਾਕ ਦਿਵਸ

ਚੰਡੀਗੜ੍ਹ, 10 ਅਕਤੂਬਰ, ( ਸਵਾਤੀ ਗੌੜ) : ਬੇਸ਼ਕ ਅੱਜ ਦੇ ਟੈਕਨੋਲੋਜੀ ਭਰੇ ਸਮੇਂ ਵਿੱਚ ਹਰ ਚੀਜ਼ ਬਹੁਤ ਐਡਵਾਂਸ ਹੋ ਗਈ ਹੈ ਪਰ ਉਸ ਦੇ ਬਾਵਜੂਦ ਵੀ ਕੁਝ ਅਜਿਹੀਆਂ ਚੀਜ਼ਾਂ ਨੇ ਜਿਹਨਾਂ ਦੀ ਵਰਤੋਂ ਪਹਿਲਾਂ ਨਾਲੋਂ ਘੱਟ ਗਈ ਹੈ ਪਰ ਹਾਲੇ ਵੀ ਬਹੁਤ...