ਐਸਐਚਓ ਨੇ ਖੁਰਦ ਬੁਰਦ ਕੀਤੀ ਮੇਰੇ ਪੁੱਤ ਦੀ ਲਾਸ਼ : ਜਤਿੰਦਰਪਾਲ ਢਿੱਲੋਂ

ਜਲੰਧਰ, 11 ਸਤੰਬਰ (ਰਾਜੂ ਗੁਪਤਾ) : ਜਲੰਧਰ ਦੇ ਢਿੱਲੋਂ ਬ੍ਰਦਰਜ਼ ਮਾਨਜੀਤ ਅਤੇ ਜਸ਼ਨਬੀਰ ਦੇ ਕੇਸ ਵਿਚ ਉਨ੍ਹਾਂ ਦੇ ਪਿਤਾ ਜਤਿੰਦਰਪਾਲ ਸਿੰਘ ਵੱਲੋਂ ਐਸਐਸਓ ਨਵਦੀਪ ਸਿੰਘ ’ਤੇ ਹੁਣ ਹੋਰ ਗੰਭੀਰ ਦੋਸ਼ ਲਗਾਏ ਗਏ ਨੇ। ਦਰਅਸਲ ਉਨ੍ਹਾਂ ਨੇ ਸ਼ੱਕ ਜਤਾਇਆ ਏ ਕਿ...