ਮੁਕੇਰੀਆਂ ਦੇ ਧਨੋਆ ਪੱਤਣ ਪੁਲ ‘ਚ ਪਈਆਂ ਤਰੇੜਾਂ, ਪ੍ਰਸਾਸ਼ਨ ਮੁਸ਼ਤੈਦ

ਪਹਾੜਾਂ ‘ਚ ਲਗਤਾਰ ਪੈ ਰਹੇ ਮੀਂਹ ਅਤੇ ਬੱਦਲ ਫੱਟਣ ਕਾਰਨ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ‘ਤੇ ਵਹਿ ਰਿਹਾ। ਜਿਸ ਦੇ ਚਲਦੇ ਦਰਿਆ ਦੇ ਨਾਲ ਲੱਗਦੇ ਬਹੁਤ ਸਾਰੇ ਇਲਾਕੇ ਪ੍ਰਭਾਵਿਤ ਹੋ ਰਹੇ ਹਨ।ਮੁਕੇਰੀਆਂ ਵਿੱਚ ਬਿਆਸ ਦਰਿਆ ‘ਚ ਪਾਣੀ ਤੇਜ਼ ਵਹਾਅ...