12 Dec 2023 6:54 AM IST
ਵੈਨਕੂਵਰ , 12 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਨਾਮੀ ਗੈਂਗਸਟਰ ਸੰਦੀਪ ਦੂਹਰੇ ਦੀ ਹੱਤਿਆ ਅਤੇ ਸੁਖ ਢੱਕ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਮਾਮਲੇ ਵਿਚ ਦੋ ਜਣਿਆਂ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਹੈ। 17 ਜਨਵਰੀ 2012 ਨੂੰ ਵੈਨਕੂਵਰ ਦੇ ਸ਼ੈਰੇਟਨ...