ਬੈਡਮਿੰਟਨ ਅੰਡਰ 17 ਵਰਗ ਮੁਕਾਬਲੇ ਵਿੱਚ ਨਾਭਾ ਦੇ ਜਗਸ਼ੇਰ ਸਿੰਘ ਖੰਗੂੜਾ ਨੇ ਕਾਂਸੀ ਦਾ ਤਗਮਾ, ਜਿੱਤ ਕੇ ਨਾਭੇ ਸ਼ਹਿਰ ਦਾ ਨਾਮ ਦੁਨੀਆਂ ਚ ਚਮਕਾਇਆ

ਛੋਟੀ ਉਮਰ ਵੱਡਾ ਮੁਕਾਮ ਹਾਸਲ ਕਰ ਵਿਖਾਇਆ ਨਾਭਾ ਹਲਕਾ ਦੇ ਵਸਨੀਕ ਜਗਸ਼ੇਰ ਸਿੰਘ ਖੰਗੂੜਾ ਨੇ ਪਿਛਲੇ ਦਿਨੀਂ ਚਾਈਨਾ ਦੇ ਚੈਂਗਦੂ ਯੂਨੀਵਰਸਿਟੀ ਟੀ.ਸੀ.ਐਮ ਵੈਨਜੀਇਐਂਗ ਕੈਪਸ ਜਿਮਨੇਜ਼ੀਅਮ ਵਿਖੇ ਇੰਟਰਨੇਸ਼ਨਲ ਗੇਮਜ ਬੈਡਮਿੰਟਨ ਅੰਡਰ 17 ਵਰਗ ਮੁਕਾਬਲੇ...