ਮਹਾਨ ਕੋਸ਼ ਦੀ ਬੇਅਦਬੀ ’ਤੇ ਪੰਜਾਬੀ ਯੂਨੀਵਰਸਿਟੀ ’ਚ ਤਣਾਅ ਦਾ ਮਾਹੌਲ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਐ, ਜਿਸ ਨੂੰ ਦੇਖ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਚੜ੍ਹ ਗਿਆ। ਦਰਅਸਲ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ‘ਗੁਰੂ ਸ਼ਬਦ ਰਤਨ ਮਹਾਨ ਕੋਸ਼’ ਦੀਆਂ...