ਪੁਤਿਨ ਦੇ ਮਨਪਸੰਦ ਅਖਬਾਰ ਦੀ ਉਪ ਸੰਪਾਦਕ ਦੀ ਸ਼ੱਕੀ ਹਾਲਾਤ ਵਿਚ ਮੌਤ

ਮਾਸਕੋ, 14 ਦਸੰਬਰ, ਨਿਰਮਲ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਪਸੰਦੀਦਾ ਅਖਬਾਰ ਦੀ ਡਿਪਟੀ ਸੰਪਾਦਕ ਐਨਾ ਜ਼ਾਰੇਵਾ ਦੀ ਸ਼ੱਕੀ ਤੌਰ ’ਤੇ ਮੌਤ ਹੋ ਗਈ। ਐਨਾ ਜ਼ਾਰੇਵਾ, 35, ਪੁਤਿਨ ਪੱਖੀ ਅਖਬਾਰ ਕੋਮਸੋਮੋਲਸਕਾਇਆ ਪ੍ਰਵਦਾ ਦੀ ਡਿਪਟੀ ਸੰਪਾਦਕ ਦੀ...