12 April 2025 7:21 PM IST
ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਪੰਜਾਬ ਵਿੱਚ ਨੋਟਾਂ ਖਾਸ ਕਰਕੇ 10, 20 ਅਤੇ 50 ਰੁਪਏ ਦੇ ਨੋਟਾਂ ਦੀ ਭਾਰੀ ਕਮੀ ਆ ਚੁੱਕੀ ਹੈ ਜੋ ਕਿ ਇੱਕ ਗੰਭੀਰ ਸਮੱਸਿਆ ਬਣ ਗਈ ਹੈ। 10, 20 ਅਤੇ 50 ਦੇ ਨੋਟ ਅਜਿਹੇ ਹਨ ਜਿਨ੍ਹਾਂ ਦੀ ਅਸੀਂ ਰੋਜ਼ਾਨਾ ਜ਼ਰੂਰਤਾਂ...