ਹਜ਼ਾਰਾਂ ਪੰਜਾਬੀ ਕਿਉਂ ਛੱਡ ਰਹੇ ਭਾਰਤੀ ਨਾਗਰਿਕਤਾ?

ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਵੱਲੋਂ ਗ਼ੈਰਕਾਨੂੰਨੀ ਪਰਵਾਸੀਆਂ ’ਤੇ ਕੀਤੀ ਜਾ ਰਹੀ ਸਖ਼ਤੀ ਦੀ ਚਰਚਾ ਪੂਰੇ ਵਿਸ਼ਵ ਭਰ ਵਿਚ ਛਿੜੀ ਹੋਈ ਐ ਕਿਉਂਕਿ ਟਰੰਪ ਵੱਲੋਂ ਧੜਾਧੜ ਗੈਰਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਏ। ਹਾਲੇ...