ਮੌਸਮ ਵਿਭਾਗ ਗਰਮੀ ਨੂੰ ਲੈ ਕੇ ਕਦੋਂ ਜਾਰੀ ਕਰਦਾ ਹੈ ਲਾਲ, ਸੰਤਰੀ ਤੇ ਪੀਲੇ ਅਲਰਟ ? ਪੜ੍ਹੋ ਪੂਰੀ ਰਿਪੋਰਟ

ਨਵੀਂ ਦਿੱਲੀ, 3 ਮਈ, ਪਰਦੀਪ ਸਿੰਘ: ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦਾ ਵੱਖਰਾ ਮੌਸਮ, ਜਲਵਾਯੂ ਹੁੰਦਾ ਹੈ ਪਰ ਭਾਰਤ ਇਕ ਜਿਹਾ ਦੇਸ਼ ਹੈ ਜਿੱਥੇ ਗਰਮੀ, ਸਰਦੀ, ਬਸੰਤ ਆਦਿ ਤੋਂ ਇਲਾਵਾ ਮੌਸਮ ਵਿੱਚ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਹਨ। ਮੌਸਮ ਵਿਭਾਗ ਵੱਲੋਂ...