ਮੈਕਸੀਕੋ ਪੁਲਿਸ ਨੇ ‘ਸ਼ੈਤਾਨੀ ਗੁੱਡੇ’ ਨੂੰ ਕੀਤਾ ਗ੍ਰਿਫਤਾਰ!

ਮੈਕਸੀਕੋ ਸਿਟੀ, 25 ਸਤੰਬਰ, ਹ.ਬ. : ਅਮਰੀਕੀ ਮੀਡੀਆ ਮੁਤਾਬਕ ਪੁਲਸ ਨੇ ‘ਸ਼ੈਤਾਨੀ ਗੁੱਡੇ’ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਇਸ ਦੇ ਮਾਲਕ ਨੂੰ ਵੀ ਫੜ ਲਿਆ ਹੈ। ਇਸ ਗੁੱਡੇ ਨੂੰ ਸ਼ੈਤਾਨੀ ਗੁੱਡੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਲੋਕਾਂ ਨੂੰ ਡਰਾਉਣ...