ਕਿਸਾਨਾਂ ਦਾ ਮਾਰਚ ਅੱਜ, ਦਿੱਲੀ-ਨੋਇਡਾ ਰੂਟ ਬਦਲੇ, ਐਡਵਾਈਜ਼ਰੀ ਜਾਰੀ

ਆਪਣੇ ਨਿੱਜੀ ਵਾਹਨ ਨੂੰ ਘਰ ਤੋਂ ਨਾ ਕੱਢੋ। ਯਮੁਨਾ ਐਕਸਪ੍ਰੈਸ ਵੇਅ ਤੋਂ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸ ਵੇਅ ਰਾਹੀਂ ਦਿੱਲੀ ਜਾਣ ਵਾਲੇ ਮਾਲ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।