'ਦਿੱਲੀ ਸੇਵਾ ਬਿੱਲ' ਦਾ ਨੋਟੀਫਿਕੇਸ਼ਨ ਜਾਰੀ; ਕੀ ਹੈ ਇਸ ਕਾਨੂੰਨ ਵਿੱਚ, ਪੜ੍ਹੋ

ਨਵੀਂ ਦਿੱਲੀ : ਦਿੱਲੀ ਸਰਵਿਸਿਜ਼ ਬਿੱਲ ਨੂੰ ਸੰਸਦ ਵੱਲੋਂ ਪਾਸ ਕਰਨ ਤੋਂ ਬਾਅਦ ਹੁਣ ਇਹ ਕਾਨੂੰਨ ਬਣ ਗਿਆ ਹੈ। ਰਾਸ਼ਟਰਪਤੀ ਨੇ ਇਸ ਬਿੱਲ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਗਵਰਨਮੈਂਟ ਆਫ ਨੈਸ਼ਨਲ...