ਕੈਨੇਡਾ ਤੋਂ ਜੱਦੀ ਪਿੰਡ ਪੁੱਜੀ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ

ਪਟਿਆਲਾ, (ਰਣਦੀਪ ਸਿੰਘ/ਮਨਜੀਤ) : ਕੈਨੇਡਾ ਤੋਂ 27 ਦਿਨਾਂ ਬਾਅਦ ਪੰਜਾਬੀ ਨੌਜਵਾਨ 19 ਸਾਲਾ ਮਨਜੋਤ ਸਿੰਘ ਦੀ ਲਾਸ਼ ਉਸਦੇ ਜੱਦੀ ਪਿੰਡ ਰਾਜਪੁਰਾ ਦੇ ਨਾਲ ਲੱਗਦੇ ਕਸਵਾ ਘਨੌਰ ਦੇ ਪਿੰਡ ਸ਼ੰਭੂ ਖੁਰਦ ਵਿਖੇ ਪੁੱਜੀ।ਅੰਤਿਮ ਸਸਕਾਰ ਮੌਕੇ ਪੁੱਤ ਦਾ ਆਖਰੀ...