ਪਟਿਆਲਾ ਵਿਚ ਸਹੁਰਿਆਂ ਵਲੋਂ ਨੂੰਹ ਦਾ ਕਤਲ

ਪਟਿਆਲਾ, 13 ਅਕਤੂਬਰ, ਨਿਰਮਲ : ਪਟਿਆਲਾ ਵਿਚ ਨਾਭਾ ਦੇ ਅਲਹੌਰਾ ਗੇਟ ਨਿਵਾਸੀ ਇੱਕ ਮਹਿਲਾ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਸਹੁਰਿਆਂ ਨੇ ਲਾਸ਼ ਦਾ ਸਸਕਾਰ ਕਰ ਦਿੱਤਾ। ਮ੍ਰਿਤਕਾ ਦੇ ਪੇਕੇ ਵਾਲਿਆਂ ਨੂੰ ਇਸ ਦਾ ਪਤਾ ਚਲਿਆ ਤਾਂ ਤੁਰੰਤ ਸ਼ਮਸ਼ਾਨ ਘਾਟ...