Begin typing your search above and press return to search.

ਪਟਿਆਲਾ ਵਿਚ ਸਹੁਰਿਆਂ ਵਲੋਂ ਨੂੰਹ ਦਾ ਕਤਲ

ਪਟਿਆਲਾ, 13 ਅਕਤੂਬਰ, ਨਿਰਮਲ : ਪਟਿਆਲਾ ਵਿਚ ਨਾਭਾ ਦੇ ਅਲਹੌਰਾ ਗੇਟ ਨਿਵਾਸੀ ਇੱਕ ਮਹਿਲਾ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਸਹੁਰਿਆਂ ਨੇ ਲਾਸ਼ ਦਾ ਸਸਕਾਰ ਕਰ ਦਿੱਤਾ। ਮ੍ਰਿਤਕਾ ਦੇ ਪੇਕੇ ਵਾਲਿਆਂ ਨੂੰ ਇਸ ਦਾ ਪਤਾ ਚਲਿਆ ਤਾਂ ਤੁਰੰਤ ਸ਼ਮਸ਼ਾਨ ਘਾਟ ਪਹੁੰਚੇ ਅਤੇ ਉਨ੍ਹਾਂ ਨੇ ਚੀਖਾ ’ਤੇ ਪਾਣੀ ਪਾ ਕੇ ਅੱਗ ਬੁਝਾਈ। ਜਿਸ ਤੋਂ ਬਾਅਦ […]

ਪਟਿਆਲਾ ਵਿਚ ਸਹੁਰਿਆਂ ਵਲੋਂ ਨੂੰਹ ਦਾ ਕਤਲ
X

Hamdard Tv AdminBy : Hamdard Tv Admin

  |  13 Oct 2023 8:24 AM IST

  • whatsapp
  • Telegram


ਪਟਿਆਲਾ, 13 ਅਕਤੂਬਰ, ਨਿਰਮਲ : ਪਟਿਆਲਾ ਵਿਚ ਨਾਭਾ ਦੇ ਅਲਹੌਰਾ ਗੇਟ ਨਿਵਾਸੀ ਇੱਕ ਮਹਿਲਾ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਸਹੁਰਿਆਂ ਨੇ ਲਾਸ਼ ਦਾ ਸਸਕਾਰ ਕਰ ਦਿੱਤਾ। ਮ੍ਰਿਤਕਾ ਦੇ ਪੇਕੇ ਵਾਲਿਆਂ ਨੂੰ ਇਸ ਦਾ ਪਤਾ ਚਲਿਆ ਤਾਂ ਤੁਰੰਤ ਸ਼ਮਸ਼ਾਨ ਘਾਟ ਪਹੁੰਚੇ ਅਤੇ ਉਨ੍ਹਾਂ ਨੇ ਚੀਖਾ ’ਤੇ ਪਾਣੀ ਪਾ ਕੇ ਅੱਗ ਬੁਝਾਈ। ਜਿਸ ਤੋਂ ਬਾਅਦ ਪੁਲਿਸ ਨੇ ਚੀਖਾ ਤੋਂ ਅੱਧਸੜੀ ਲਾਸ਼ ਚੁੱਕਵਾਈ ਅਤੇ ਉਸ ਨੂੰ ਪੋਸਟਮਾਰਟਮ ਲਈ ਭੇਜਿਆ। ਇਸ ਮਾਮਲੇ ਵਿਚ ਪੁਲਿਸ ਨੇ ਸਹੁਰਿਆਂ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਪੇਕੇ ਵਾਲੇ ਸ਼ਮਸ਼ਾਨ ਘਾਟ ਪੁੱਜੇ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸੀ। ਪੁਲਿਸ ਨੇ ਮ੍ਰਿਤਕਾ 23 ਸਾਲਾ ਪਰਮਜੀਤ ਕੌਰ ਦੀ ਲਾਸ਼ ਕਬਜ਼ੇ ਵਿਚ ਲੈ ਲਈ।

Next Story
ਤਾਜ਼ਾ ਖਬਰਾਂ
Share it