81.5 ਕਰੋੜ ਭਾਰਤੀਆਂ ਦਾ ਆਧਾਰ ਤੇ ਪਾਸਪੋਰਟ ਨਾਲ ਜੁੜਿਆ ਡਾਟਾ ਲੀਕ

ਚੰਡੀਗੜ, 31 ਅਕਤੂਬਰ (ਸਵਾਤੀ ਗੌੜ) : ਅੱਜ ਕਲ ਟੈਕਨਾਲੋਜੀ ਦੇ ਸਮੇਂ ਵਿੱਚ ਜਿਥੇ ਨਵੀਂ ਤਕਨੀਕਾਂ ਨੇ ਸਾਡੀ ਜ਼ਿੰਦਗੀ ਆਸਾਨ ਕਰ ਦਿੱਤੀ ਹੈ ਉਥੇ ਹੀ ਹੁਣ ਲੋਕਾਂ ਦੇ ਨਿੱਜੀ ਡਾਟਾ ਲੀਕ ਹੋਣ ਨੂੰ ਲੈਕੇ ਇੱਕ ਵੱਡਾ ਖੁਲਾਸਾ ਹੋਇਆ ਹੈ। ਖਾਸ ਤੌਰ ਤੇ ਇਹ...