ਅਮਰੀਕੀ ਦਰਵਾਜ਼ੇ ’ਤੇ ਰੂਸੀ ਸੁਖੋਈ-35 ਦਾ ਖ਼ਤਰਨਾਕ ਐਕਸ਼ਨ, ਹੋ ਜਾਣੀ ਸੀ ਟੱਕਰ

ਯੂਕ੍ਰੇਨ ਯੁੱਧ ਦੇ ਵਿਚਾਲੇ ਅਮਰੀਕਾ ਅਤੇ ਰੂਸ ਦੀ ਫ਼ੌਜ ਵਿਚ ਤਣਾਅ ਕਾਫ਼ੀ ਵਧਦਾ ਦਿਖਾਈ ਦੇ ਰਿਹਾ ਏ। ਅਮਰੀਕਾ ਦੇ ਕੈਨੇਡਾ ਨਾਲ ਲਗਦੇ ਅਲਾਸਕਾ ਸੂਬੇ ਕੋਲ ਸਮੁੰਦਰ ਵਿਚ ਉਸ ਸਮੇਂ ਦੋਵੇਂ ਦੇਸ਼ਾਂ ਵਿਚਾਲੇ ਵੱਡਾ ਟਕਰਾਅ ਹੋਣ ਤੋਂ ਟਲ਼ ਗਿਆ ਜਦੋਂ ਰੂਸੀ...