ਸ਼ਹੀਦ ਮਨਪ੍ਰੀਤ ਨੇ ਰੱਖੀ ਸੀ ਦੇਸ਼ ਦੀ ਲਾਜ!

ਚੰਡੀਗੜ੍ਹ, 14 ਸਤੰਬਰ (ਸ਼ਾਹ) : ਜੰਮੂ ਕਸ਼ਮੀਰ ਦੇ ਅਨੰਤਨਾਗ ਵਿਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਸ਼ਹੀਦ ਹੋਏ ਜਵਾਨਾਂ ਵਿਚ ਮੋਹਾਲੀ ਦੇ ਕਰਨਲ ਮਨਪ੍ਰੀਤ ਸਿੰਘ ਦਾ ਨਾਂਅ ਵੀ ਸ਼ਾਮਲ ਐ। ਪੰਜਾਬ ਦਾ ਇਹ ਫ਼ੌਜੀ ਜਵਾਨ ਬਹਾਦਰੀ ਦੀ ਮਿਸਾਲ ਸੀ, ਜਿਸ ਦੇ...