ਹੁਣ ‘ਉੱਲੀ’ ਨੂੰ ਹਥਿਆਰ ਬਣਾ ਸਕਦੈ ਚੀਨ! ਭਾਰਤ ’ਤੇ ਐਗਰੋ ਟੈਰੇਰਿਜ਼ਮ ਦਾ ਖ਼ਤਰਾ?

ਵਿਸ਼ਵ ਭਰ ਦੇ ਦੇਸ਼ਾਂ ਵਿਚ ਇਕ ਦੂਜੇ ਨੂੰ ਪਛਾੜਨ ਦੀ ਦੌੜ ਲੱਗੀ ਹੋਈ ਐ, ਜਿਸ ਦੇ ਲਈ ਖ਼ਤਰਨਾਕ ਤੋਂ ਖ਼ਤਰਨਾਕ ਹਥਿਆਰ ਬਣਾਏ ਜਾ ਰਹੇ ਨੇ, ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਦੇਸ਼ ਕਿਸੇ ਦੇਸ਼ ਦੀਆਂ ਫ਼ਸਲਾਂ ਨੂੰ ਤਬਾਹ ਕਰਨ ਲਈ ਉੱਲੀ ਨੂੰ ਵੀ ਹਥਿਆਰ...