27 Oct 2023 7:03 AM IST
ਮੁੰਬਈ, 27 ਅਕਤੂਬਰ (ਸਵਾਤੀ ਗੌੜ) :ਮੁੰਬਈ ਵਿੱਚ ਇੱਕ ਬੁਜ਼ੁਰਗ ਜੋੜੇ ਤੋਂ 4 ਕਰੋੜ 35 ਲੱਖ ਰੁਪਏ ਦੇ ਸਾਈਬਰ ਫਰਾਡ ਦਾ ਮਾਮਲਾ ਸਾਹਮਣੇ ਆਈਆ ਹੈ। ਸਾਈਬਰ ਕ੍ਰਿਮਿਨਲ ਨੇ ਖੁਦ ਨੂੰ ਪ੍ਰਾਵਿਡੈਂਟ ਫੰਡ ਆਰਗੇਨਾਈਜੇਸ਼ਨ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।...