ਈਰਾਨ 'ਤੇ ਵੱਡਾ ਸਾਈਬਰ ਹਮਲਾ, ਨਿਸ਼ਾਨੇ 'ਤੇ ਪ੍ਰਮਾਣੂ ਸਾਈਟਾਂ

ਮੱਧ ਪੂਰਬ 'ਚ ਚੱਲ ਰਹੀ ਲੜਾਈ ਦੇ ਵਿਚਕਾਰ ਸ਼ਨੀਵਾਰ ਨੂੰ ਈਰਾਨ 'ਤੇ ਵੱਡਾ ਸਾਈਬਰ ਹਮਲਾ ਹੋਇਆ। ਰਿਪੋਰਟਾਂ ਮੁਤਾਬਕ ਈਰਾਨ ਦੀ ਸਰਕਾਰ ਅਤੇ ਪ੍ਰਮਾਣੂ ਟਿਕਾਣਿਆਂ 'ਤੇ ਹੋਏ ਇਸ ਸਾਈਬਰ ਹਮਲੇ 'ਚ ਕਈ ਅਹਿਮ ਜਾਣਕਾਰੀਆਂ ਚੋਰੀ ਹੋ ਗਈਆਂ ਹਨ। ਇਸ ਹਮਲੇ...