28 Aug 2025 2:00 PM IST
ਪੰਜਾਬੀ ਪੋਪ ਗਾਇਕ ਗੁਰੂ ਰੰਧਾਵਾ ਇੱਕ ਵਾਰੀ ਫਿਰ ਤੋਂ ਸੁਰਖੀਆਂ ਵਿੱਚ ਹਨ। ਗੁਰੂ ਰੰਧਾਵਾ ਲਈ ਕਾਨੂੰਨੀ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਜੀ ਹਾਂ ਗੁਰੂ ਰੰਧਾਵਾ ਲਈ ਇਹ ਮੁਸ਼ਕਲਾਂ ਉਸ ਵੱਲੋਂ ਗਾਏ ਇੱਕ ਗੀਤ ਵਿੱਚ ਕੁੱਝ ਇਤਰਾਜ਼ਯੋਗ ਸ਼ਬਦਾਬਲੀ...