ਭਾਰਤ ਨੇ "ਕ੍ਰਿਕੇਟ ਵਿਸ਼ਵ ਕੱਪ" ਦੇ ਪਹਿਲੇ ਮੈਚ 'ਚ ਹੀ ਆਸਟਰੇਲੀਆ ਨੂੰ ਹਰਾਇਆ

ਚੇਨੱਈ (08/10/2023)ਭਾਰਤ 'ਚ ਖੇਡੇ ਜਾ ਰਹੇ ਕ੍ਰਿਕੇਟ ਵਿਸ਼ਵ ਕੱਪ ਨੂੰ ਲੈ ਕੇ ਦੁਨੀਆ ਦੇ ਕੋਨੇ ਕੋਨੇ 'ਚ ਵੱਸਦੇ ਭਾਰਤੀਆਂ 'ਚ ਖਾਸਾ ਉਤਸ਼ਾਹ ਹੈ ਕਿਓਂ ਕਿ ਭਾਰਤ ਅਤੇ ਭਾਰਤੀਆਂ ਲਈ ਕ੍ਰਿਕੇਟ ਕਿਸੇ ਧਰਮ ਤੋਂ ਘੱਟ ਨਹੀਂ ਹੈ। ਅਜਿਹੇ 'ਚ ਚੇਨੱਈ...