ਜੁੱਤੀਆਂ ਵਿਚ ਲੁਕਾ ਕੇ ਅਮਰੀਕਾ ਭੇਜੀ ਜਾ ਰਹੀ ਅਫੀਮ ਫੜੀ

ਗੁਰੂਗਰਾਮ, 5 ਅਕਤੂਬਰ, ਨਿਰਮਲ : ਹਰਿਆਣਾ ਦੇ ਗੁਰੂਗ੍ਰਾਮ ਵਿੱਚ ਅਮਰੀਕੀ ਕੋਰੀਅਰ ਕੰਪਨੀ ਡੀਐਚਐਲ ਰਾਹੀਂ ਜੁੱਤੀਆਂ ਵਿੱਚ ਛੁਪਾ ਕੇ ਅਮਰੀਕਾ ਭੇਜੀ ਜਾ ਰਹੀ 155 ਗ੍ਰਾਮ ਅਫੀਮ ਬਰਾਮਦ ਹੋਈ ਹੈ। ਦਰਅਸਲ ਬੁੱਧਵਾਰ ਨੂੰ ਗੁਰੂਗ੍ਰਾਮ ਦੇ ਉਦਯੋਗ ਵਿਹਾਰ...