ਦੇਸ਼ ਦਾ ਪਹਿਲਾ ਹਾਇਪਰਲੂਪ ਤਿਆਰ, 1100 ਕਿਮੀ: ਦੀ ਸਪੀਡ ਨਾਲ ਦੌੜਨਗੀਆਂ ਟ੍ਰੇਨਾਂ

ਜੇਕਰ ਤੁਸੀਂ 350 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੋਵੇ ਤਾਂ ਭਾਰਤ ਵਿਚ ਸਭ ਤੋਂ ਤੇਜ਼ ਚੱਲਣ ਵਾਲੀ ਬੁਲੇਟ ਟ੍ਰੇਨ ਵੀ ਇਸ ਦੇ ਲਈ ਡੇਢ ਘੰਟੇ ਦਾ ਸਮਾਂ ਲਗਾਏਗੀ,, ਆਗਰਾ ਲਖਨਊ ਐਕਸਪ੍ਰੈੱਸ ਵਰਗੇ ਰੋਡ ਵੀ ਇਸ ਨੂੰ ਘੱਟੋ ਘੱਟ ਸਾਢੇ 3 ਘੰਟੇ ਲੱਗੇ ਲੱਗਣਗੇ...