ਸ਼ੁਕਰਾਨੇ ਵਜੋਂ ਡਿਪਟੀ ਮੇਅਰ ਤੇ ਕਾਊਂਸਲਰਾਂ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਏ ਗਏ

27 ਜਨਵਰੀ ਨੂੰ ਟੋਰਾਂਟੋ ਸਥਿਤ ਸਿੱਖ ਸ਼ਪਰਿਿਟੁੳਲ ਸੈਂਟਰ ਵਿਖੇ ਡਿਪਟੀ ਮੇਅਰ ਹਰਕਿਰਤ ਸਿੰਘ, ਕਾਊਂਸਲਰ ਗੁਰਪ੍ਰਤਾਪ ਸਿੰਘ ਤੂਰ ਤੇ ਕਾਊਂਸਲਰ ਨਵਜੀਤ ਕੌਰ ਬਰਾੜ ਵੱਲੋਂ ਸਫਲਤਾਪੂਰਨ ਇੱਕ ਸਾਲ ਪੂਰਾ ਹੋਣ ਦੀ ਖੁਸ਼ੀ 'ਚ ਸ਼ੁਕਰਾਨੇ ਵਜੋਂ ਗੁਰੂਘਰ 'ਚ...