ਅੰਮ੍ਰਿਤਸਰ ’ਚ ਨਾਜਾਇਜ਼ ਉਸਾਰੀ ’ਤੇ ਚੱਲਿਆ ਕਾਰਪੋਰੇਸ਼ਨ ਦਾ ਡੰਡਾ

ਅੰਮ੍ਰਿਤਸਰ, 15 ਸਤੰਬਰ (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ’ਚ ਨਜ਼ਾਇਜ ਤੌਰ ’ਤੇ ਬਣ ਰਹੀ ਬਿਲਡਿੰਗ ’ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਡੰਡਾ ਚੱਲਿਆ ਹੈ। ਅੰਮ੍ਰਿਤਸਰ ਦੇ ਕੱਟੜਾ ਆਹਲੂਵਾਲੀਆ ਵਿਚ ਕਾਫ਼ੀ ਇਮਾਰਤਾਂ ਨਜ਼ਾਇਜ ਤੌਰ ’ਤੇ ਉਸਾਰੀਆਂ ਹੋਈਆਂ...