2 Feb 2025 5:09 PM IST
ਜਿਸ ਤਰ੍ਹਾਂ ਸਾਡੇ ਆਲੇ ਦੁਆਲੇ ਦਾ ਮਾਹੌਲ ਸਾਡੇ ਉਤੇ ਅਸਰ ਕਰਦਾ ਹੈ। ਉਸੀ ਤਰ੍ਹਾਂ ਜਦੋ ਅਸੀ ਸ਼ਾਂਤ ਚਿੱਤ ਹੋ ਕੇ ਭੋਜਨ ਬਣਾਉਣੇ ਹਾਂ ਤਾਂ ਸਾਡੀ ਸ਼ਾਂਤ ਅਤੇ ਸਕਰਾਤਮਕ ਸੋਚ ਭੋਜਨ ਉਤੇ ਅਸਰ ਪਾਉਦੀ ਹੈ