ਭਾਰਤੀ ਕੌਂਸਲੇਟ ਟਰਾਂਟੋ ਵਲੋਂ ਉਨਟਾਰੀਓ ਤੇ ਵਿਨੀਪੈਗ ‘ਚ ਨਵੰਬਰ ‘ਚ ਲਾਈਫ ਸਰਟੀਫਿਕੇਟ ਦੇਣ ਲਈ 14 ਕੈਂਪ ਲਾਉਣ ਦਾ ਐਲਾਨ

ਟਰਾਂਟੋ 16 ਅਕਤੂਬਰ (ਹਮਦਰਦ ਮੀਡੀਆ ਗਰੁੱਪ):-ਟਰਾਂਟੋ ਸਥਿਤ ਭਾਰਤੀ ਕੌਂਸਲੇਟ ਦਫਤਰ ਵਲੋਂ ਆਉਂਦੇ ਨਵੰਬਰ ਮਹੀਨੇ ਵਿਨੀਪੈਗ, ਮਿਸੀਸਾਗਾ, ਬਰੈਂਪਟਨ, ਸਕਾਰਬਰੋ,ਪੀਟਰਬਰਗ, ਕੈਂਬਰਿਜ ਤੇ ਓਕਵਿਲ ਸ਼ਹਿਰਾਂ ਵਿਚ ਵੱਖ-ਵੱਖ ਤਰੀਕਾਂ ਨੂੰ 14 ਕੈਂਪ ਉਨ੍ਹਾਂ...