24 Jan 2025 6:33 PM IST
ਡੌਨਲਡ ਟਰੰਪ ਨੂੰ ਤੀਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਾਉਣ ਲਈ ਵੀਰਵਾਰ ਨੂੰ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਇਕ ਬਿਲ ਪੇਸ਼ ਕਰ ਦਿਤਾ ਗਿਆ।