ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਕੀ ਨੁਕਸਾਨ ਪਹੁੰਚਾਂਦੀਆਂ ਨੇ ?

ਅੰਤੜੀਆਂ ਨੂੰ ਸਾਡੀ ਸਿਹਤ ਦਾ "ਦੂਜਾ ਦਿਮਾਗ" ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਦਿਮਾਗ, ਦਿਲ ਅਤੇ ਇਮਿਊਨਿਟੀ ਨੂੰ ਪ੍ਰਭਾਵਿਤ ਕਰਦੀਆਂ ਹਨ।