ਕਾਂਗਰਸ 'ਚ ਫਿਰ ਕਲੇਸ਼, Kulbir Zira ਨੇ Rana Gurjit ਬਾਰੇ ਆਖਤੀ ਵੱਡੀ ਗੱਲ

ਜਿਥੇ ਇਕ ਪਾਸੇ ਪੰਜਾਬ 'ਚ 2027 ਦੀਆ ਵਿਧਾਨ ਸਭਾ ਚੋਣਾਂ 'ਚ ਥੋੜਾ ਸਮਾਂ ਰਹਿ ਗਿਆ। ਓਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਤਿਆਰੀ ਵੀ ਖਿੱਚ ਲਈ ਗਈ ਹੈ। ਪਰ ਇਸ ਸਭ ਦੇ ਦਰਮਿਆਨ ਜਿਥੇ ਪੰਜਾਬ ਕਾਂਗਰਸ ਆਪਣੇ ਆਪ ਨੂੰ ਜਿੱਤੀ ਹੋਈ ਮਣਕੇ ਚਲ ਰਹੀ ਹੈ...