ਇਜ਼ਰਾਈਲ ਨਾਲ ਜੰਗ ਦਰਮਿਆਨ ਹਮਾਸ ਦੇ 3 ਟੌਪ ਕਮਾਂਡਰ ਢੇਰ

ਨਵੀਂ ਦਿੱਲੀ, (ਹਮਦਰਦ ਨਿਊਜ਼ ਸਰਵਿਸ) : ਇਜ਼ਰਾਈਲ-ਹਮਾਸ ਜੰਗ 9ਵੇਂ ਦਿਨ ਵੀ ਜਾਰੀ ਹੈ। ਦੋਵਾਂ ਵੱਲੋਂ ਇੱਕ-ਦੂਜੇ ’ਤੇ ਹਮਲੇ ਕੀਤੇ ਜਾ ਰਹੇ ਨੇ। ਇਸ ਜੰਗ ’ਚ ਹਮਾਸ ਦੇ ਹੁਣ ਤੱਕ 3 ਟੌਪ ਕਮਾਂਡਰ ਮਾਰੇ ਜਾ ਚੁੱਕੇ ਨੇ। ਉੱਧਰ ਭਾਰਤ ਵੱਲੋਂ ਇਜ਼ਰਾਈਲ...