ਇੰਨੀ ਹਿੰਸਕ ਫਿਲਮ ‘ਐਨੀਮਲ’ ਲੋਕਾਂ ਨੂੰ ਕਿਉਂ ਆ ਰਹੀ ਪਸੰਦ ?

ਮੁੰਬਈ, ਸ਼ੇਖਰ ਰਾਏ- ਨਾ ਕੋਈ ਸਰਕਾਰੀ ਛੁੱਟੀ ਨਾ ਕੋਈ ਤਿਊਹਾਰ ਵਾਲਾ ਦਿਨ, ਨਾ ਕੋਈ ਫ੍ਰੰਚਾਈਜ਼ੀ, ਨਾ ਕਿਸੇ ਸੁਪਰ ਸਟਾਰ ਦਾ ਕੈਮਿਓ ਸੌਂਗ, ਅਡਲਟ ਰੇਟਿੰਗ ਨਾਲ ਰਿਲੀਜ਼ਿੰਗ, ਸਾਢੇ ਤਿੰਨ ਘੰਟੇ ਦਾ ਰਨ ਟਾਈਮ, ਇਕ ਹੋਰ ਬਾਲੀਵੁੱਡ ਫਿਲਮ ਨਾਲ ਟੱਕਰ ਦੇ...