ਪਰਮਾਣੂ ਹਮਲੇ ਮਗਰੋਂ ਵੀ ਜ਼ਿੰਦਾ ਰਹਿਣਗੇ ਕਾਕਰੋਚ, ਜਾਣੋ ਕਿਉਂ?

ਆਖ਼ਰੀ ਵਾਰ ਪਰਮਾਣੂ ਬੰਬ ਦੀ ਵਰਤੋਂ ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰ ’ਤੇ ਕੀਤੀ ਗਈ ਸੀ, ਜਿਸ ਵਿਚ ਪੂਰਾ ਸ਼ਹਿਰ ਤਬਾਹ ਹੋ ਗਿਆ,, ਪਰ ਜਿੱਥੇ ਇਸ ਹਮਲੇ ਦੌਰਾਨ ਲੱਖਾਂ ਲੋਕ ਮਾਰੇ ਗਏ ਸੀ, ਉਥੇ ਹੀ ਕਾਕਰੋਚਾਂ ’ਤੇ ਇਸ...