ਹੋਟਲ ਜਾਂ ਕਲੱਬ ਜਾਣ ਵਾਲੇ ਹੋ ਜਾਵੋ ਚੌਕਸ : ਚੰਡੀਗੜ੍ਹ ਕਲੱਬ ਦੇ ਖਾਣੇ ਵਿਚੋਂ ਨਿਕਲਿਆ ਕਾਕਰੋਚ

ਚੰਡੀਗੜ੍ਹ, 21 ਨਵੰਬਰ, ਨਿਰਮਲ : ਹੋਟਲ ਜਾਂ ਕਲੱਬ ਜਾਣ ਵਾਲੇ ਲੋਕ ਹੁਣ ਚੌਕਸ ਹੋ ਜਾਣ। ਚੰਡੀਗੜ੍ਹ ਦੇ ਸੈਕਟਰ 3 ਵਿਚ ਪੈਂਦੇ ਥਾਣਾ ਖੇਤਰ ਵਿਚ ਵੱਡੀ ਘਟਨਾ ਵਾਪਰ ਗਈ। ਕਲੱਬ ਦੇ ਖਾਣੇ ਵਿਚ ਕਾਕਰੋਚ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿਚ...