ਪੰਜਾਬ ਵਿੱਚ ਟਰੈਕਟਰ ਸਟੰਟ ਤੇ ਕਿਉਂ ਲੱਗੀ ਪਾਬੰਦੀ ?

ਚੰਡੀਗੜ੍ਹ, 30 ਅਕਤੂਬਰ (ਸਵਾਤੀ ਗੌੜ) : ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਪੰਜਾਬ ਵਿੱਚ ਟਰੈਕਟਰ ਸਟੰਟ 'ਤੇ ਪਾਬੰਦੀ ਲਾਈ ਹੈ। ਇਸ ਨੂੰ ਲੈਕੇ ਸੀਐੱਮ ਮਾਨ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ।ਦਸ ਦਈਏ ਕਿ ਟਰੈਕਟਰ 'ਤੇ ਸਟੰਟ ਕਰਦਿਆਂ ਬੀਤੇ...