Begin typing your search above and press return to search.
ਪੰਜਾਬ ਵਿੱਚ ਟਰੈਕਟਰ ਸਟੰਟ ਤੇ ਕਿਉਂ ਲੱਗੀ ਪਾਬੰਦੀ ?
ਚੰਡੀਗੜ੍ਹ, 30 ਅਕਤੂਬਰ (ਸਵਾਤੀ ਗੌੜ) : ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਪੰਜਾਬ ਵਿੱਚ ਟਰੈਕਟਰ ਸਟੰਟ 'ਤੇ ਪਾਬੰਦੀ ਲਾਈ ਹੈ। ਇਸ ਨੂੰ ਲੈਕੇ ਸੀਐੱਮ ਮਾਨ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ।ਦਸ ਦਈਏ ਕਿ ਟਰੈਕਟਰ 'ਤੇ ਸਟੰਟ ਕਰਦਿਆਂ ਬੀਤੇ ਦਿਨ ਨੌਜਵਾਨ ਦੀ ਮੌਤ ਹੋਈ ਸੀ। ਬਟਾਲਾ ਦਾ ਮ੍ਰਿਤਕ ਸੁਖਮਨਦੀਪ ਪੇਂਡੂ ਖੇਡ ਮੇਲੇ ਦੌਰਾਨ ਸਟੰਟ ਕਰ ਰਿਹਾ […]
By : Editor Editor
ਚੰਡੀਗੜ੍ਹ, 30 ਅਕਤੂਬਰ (ਸਵਾਤੀ ਗੌੜ) : ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਪੰਜਾਬ ਵਿੱਚ ਟਰੈਕਟਰ ਸਟੰਟ 'ਤੇ ਪਾਬੰਦੀ ਲਾਈ ਹੈ। ਇਸ ਨੂੰ ਲੈਕੇ ਸੀਐੱਮ ਮਾਨ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ।ਦਸ ਦਈਏ ਕਿ ਟਰੈਕਟਰ 'ਤੇ ਸਟੰਟ ਕਰਦਿਆਂ ਬੀਤੇ ਦਿਨ ਨੌਜਵਾਨ ਦੀ ਮੌਤ ਹੋਈ ਸੀ। ਬਟਾਲਾ ਦਾ ਮ੍ਰਿਤਕ ਸੁਖਮਨਦੀਪ ਪੇਂਡੂ ਖੇਡ ਮੇਲੇ ਦੌਰਾਨ ਸਟੰਟ ਕਰ ਰਿਹਾ ਸੀ ਜਿਸ ਦੌਰਾਨ ਟਰੈਕਟਰ ਦੀ ਲਪੇਟ ਵਿੱਚ ਆਉਣ ਨਾਲ ਉਸਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਇਹ ਸਖਤ ਫੈਸਲਾ ਲਿਆ ਹੈ।
Next Story