6 March 2024 9:39 AM IST
ਜੈਪੁਰ, 6 ਮਾਰਚ, ਨਿਰਮਲ : ਰਾਜਸਥਾਨ ਦੇ ਸੀਐਮ ਕਰੋਨਾ ਦੀ ਲਪੇਟ ਵਿਚ ਆ ਗਏ ਹਨ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਹ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਐਕਸ ਹੈਂਡਲ ’ਤੇ ਦਿੱਤੀ ਹੈ। ਭਜਨ ਲਾਲ ਸ਼ਰਮਾ ਨੇ...