ਕੈਨੇਡੀਅਨ ਸਿਟੀਜ਼ਨਸ਼ਿਪ ਵਾਸਤੇ ਮੁੜ ਲਾਜ਼ਮੀ ਹੋ ਸਕਦੀ ਐ ਨਿਜੀ ਹਾਜ਼ਰੀ

ਔਟਵਾ, 10 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਨਾਗਰਿਕਤਾ ਦੀ ਸਹੁੰ ਮੁੜ ਜੱਜ ਸਾਹਮਣੇ ਜਾ ਕੇ ਚੁੱਕਣੀ ਲਾਜ਼ਮੀ ਕੀਤੀ ਜਾ ਸਕਦੀ ਹੈ। ਜੀ ਹਾਂ, ਮੌਜੂਦਾ ਸਮੇਂ ਵਿਚ ਵਰਚੁਅਲ ਤਰੀਕੇ ਨਾਲ ਸਹੁੰ ਚੁੱਕਣ ਦੀ ਇਜਾਜ਼ਤ ਮਿਲੀ ਹੋਈ ਹੈ ਪਰ ਲਗਾਤਾਰ ਹੋ...