ਸੀਐਮ ਦੇ ਐਲਾਨ ਤੋਂ ਨਾਰਾਜ਼ ਹੋਇਆ ਮਸੀਹ ਭਾਈਚਾਰਾ

ਗੁਰਦਾਸਪੁਰ, 18 ਨਵੰਬਰ (ਭੋਪਾਲ ਸਿੰਘ) : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਸੰਬਰ ਮਹੀਨੇ ਨੂੰ ਸ਼ੋਕ ਮਹੀਨੇ ਦੇ ਤੌਰ ’ਤੇ ਮਨਾਉਣ ਦੇ ਐਲਾਨ ਤੋਂ ਬਾਅਦ ਕ੍ਰਿਸ਼ਚਿਅਨ ਭਾਈਚਾਰੇ ਵਿੱਚ ਲਗਾਤਾਰ ਰੋਸ ਫੈਲ ਰਿਹਾ ਹੈ ਕਿਉਂਕਿ ਇਸ ਮਹੀਨੇ ਕ੍ਰਿਸਮਿਸ ਦਾ...